Jiyundiya rehn mshooqa.....
Tuesday, 3 September 2013
ਨਾਂ ਮੈ ਬਾਡੀਗਾਰਡ ਰੱਖੇ ਨਾਂ ਪਿਸਤੋਲ ਬੂੰਦਕਾਂ
ਨਾਂ ਮੈ ਕਿਸੇ ਦੇ ਵਿਹੜੇ ਅੱਗੇ ਪੀ ਕੇ ਮਾਰਾ ਕੂਕਾ
ਨਾਂ ਫੁਕਰਾ ਨਾਂ ਬੇਸ਼ੁਕਰਾ ਨਾਗ ਗਲੀ ਵਿੱਚ ਸ਼ੂਕਾ
ਚਟਨੀ ਖਾ ਕੇ ਕਰਾ ਗੂਯਾਰਾ ਰਗੜ ਗੰਡੇ ਦੀਆ ਭੂਕਾਂ
ਵਸ ਥੋੜੇ ਜਿਹੇ ਯਾਰ ਕਾਮਏ ਇੱਜਤ ਨਾਲ ਸਲੂਕਾ
ਵੱਸਦੇ ਰਹਿਣ ਦਿਲਾ ਦੇ ਆਸ਼ਿਕ ਤੇ ਰਾਜ਼ੀ ਰਹਿਣ ਮਸੂਕਾਂ
ਲੱਗੀਆਂ ਚੋਟਾਂ ਤੇ ਮੇਰੇ ਯਾਰ ਮਾਰਦੇ ਫੂਕਾਂ
ਲੱਗੀਆਂ ਚੋਟਾਂ ਤੇ ਮੇਰੇ ਯਾਰ ਮਾਰਦੇ ਫੂਕਾਂ.......

0 comments:
Post a Comment